ਮੁੱਖ ਪੰਨਾBTC / SGD • ਕ੍ਰਿਪਟੋ-ਮੁਦਰਾ
add
ਬਿਟਕੋਇਨ (BTC / SGD)
ਪਿਛਲੀ ਸਮਾਪਤੀ
1,29,616.44
ਬਜ਼ਾਰ ਦੀਆਂ ਖਬਰਾਂ
ਬਿਟਕੋਇਨ ਬਾਰੇ
ਬਿਟਕੌਇਨ ਜਾਂ ਬਿਟ-ਸਿੱਕਾ ਇੱਕ ਅਦਾਇਗੀ ਪ੍ਰਬੰਧ ਹੈ ਜਿਹਨੂੰ 2009 ਵਿੱਚ ਇਹਦੇ ਵਿਕਾਸਕ ਸਾਤੋਸ਼ੀ ਨਾਕਾਮੋਤੋ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਪ੍ਰਬੰਧ ਵਿਚਲੀਆਂ ਅਦਾਇਗੀਆਂ ਦੀਆਂ ਫ਼ਰਦਾਂ ਨੂੰ ਇਹਨਾਂ ਦੇ ਹੀ ਖਾਤੇ ਦੀ ਇੱਕ ਇਕਾਈ ਰਾਹੀਂ ਇੱਕ ਜਨਤਕ ਵਹੀ-ਖਾਤੇ ਵਿੱਚ ਰੱਖਿਆ ਜਾਂਦਾ ਹੈ ਜੀਹਦਾ ਨਾਂ ਬਿਟਕੌਇਨ ਹੀ ਹੈ। Wikipediaਸਿੰਗਾਪੁਰ ਡਾਲਰ ਬਾਰੇ
ਡਾਲਰ ਸਿੰਘਾਪੁਰ ਦੀ ਅਧਿਕਾਰਕ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ 'ਤੇ $ ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਅੱਡ ਦੱਸਣ ਲਈ S$ ਲਿਖਿਆ ਜਾਂਦਾ ਹੈ। ਇੱਕ ਡਾਲਰ ਵਿੱਚ ੧੦੦ ਸੈਂਟ ਹੁੰਦੇ ਹਨ। Wikipedia