ਮੁੱਖ ਪੰਨਾBTC / USD • ਕ੍ਰਿਪਟੋ-ਮੁਦਰਾ
add
ਬਿਟਕੋਇਨ (BTC / USD)
ਪਿਛਲੀ ਸਮਾਪਤੀ
94,518.44
ਬਜ਼ਾਰ ਦੀਆਂ ਖਬਰਾਂ
ਬਿਟਕੋਇਨ ਬਾਰੇ
ਬਿਟਕੌਇਨ ਜਾਂ ਬਿਟ-ਸਿੱਕਾ ਇੱਕ ਅਦਾਇਗੀ ਪ੍ਰਬੰਧ ਹੈ ਜਿਹਨੂੰ 2009 ਵਿੱਚ ਇਹਦੇ ਵਿਕਾਸਕ ਸਾਤੋਸ਼ੀ ਨਾਕਾਮੋਤੋ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਪ੍ਰਬੰਧ ਵਿਚਲੀਆਂ ਅਦਾਇਗੀਆਂ ਦੀਆਂ ਫ਼ਰਦਾਂ ਨੂੰ ਇਹਨਾਂ ਦੇ ਹੀ ਖਾਤੇ ਦੀ ਇੱਕ ਇਕਾਈ ਰਾਹੀਂ ਇੱਕ ਜਨਤਕ ਵਹੀ-ਖਾਤੇ ਵਿੱਚ ਰੱਖਿਆ ਜਾਂਦਾ ਹੈ ਜੀਹਦਾ ਨਾਂ ਬਿਟਕੌਇਨ ਹੀ ਹੈ। Wikipediaਯੂ.ਐਸ. ਡਾਲਰ ਬਾਰੇ
ਸੰਯੁਕਤ ਰਾਜ ਡਾਲਰ, ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ। Wikipedia