ਮੁੱਖ ਪੰਨਾIDR / EUR • ਮੁਦਰਾ
add
IDR / EUR
ਪਿਛਲੀ ਸਮਾਪਤੀ
0.000060
ਬਜ਼ਾਰ ਦੀਆਂ ਖਬਰਾਂ
ਇੰਡੋਨੇਸ਼ੀਆਈ ਰੁਪਿਆਹ ਬਾਰੇ
ਰੂਪੀਆ ਇੰਡੋਨੇਸ਼ੀਆ ਦੀ ਸਰਕਾਰੀ ਮੁਦਰਾ ਹੈ। ਇਹ ਬੈਂਕ ਆਫ਼ ਇੰਡੋਨੇਸ਼ੀਆ ਦੁਆਰਾ ਜਾਰੀ ਅਤੇ ਨਿਅੰਤਰਿਤ ਕੀਤਾ ਜਾਂਦਾ ਹੈ। ਇੰਡੋਨੇਸ਼ੀਆਈ ਰੂਪੀਆ ਲਈ ਆਈ ਐੱਸ ਓ 4,217 ਮੁਦਰਾ ਕੋਡ IDR ਹੈ। ਸਾਰੇ ਬੈਂਕਨੋਟ ਅਤੇ ਸਿੱਕਿਆਂ ਉੱਤੇ ਪ੍ਰਤੀਕ ਚਿਹਨ ਦੇ ਰੂਪ ਵਿੱਚ Rp ਦਾ ਇਸਤੇਮਾਲ਼ ਕੀਤਾ ਜਾਂਦਾ ਹੈ। ਇਹ ਸ਼ਬਦ ਭਾਰਤ ਦੀ ਮੌਦਰਿਕ ਇਕਾਈ ਰੁਪਏ ਤੋਂ ਲਿਆ ਗਿਆ ਹੈ। ਅਨੌਪਚਾਰਿਕ ਤੌਰ ਉੱਤੇ ਇੰਡੋਨੇਸ਼ਿਆਈ ਰੁਪਏ ਲਈ ਪਿਰਾਕ ਸ਼ਬਦ ਦੀ ਵੀ ਵਰਤੋ ਕਰਦੇ ਹਨ। ਰੁਪਿਆ 100 ਸੇਨ ਵਿੱਚ ਸਮਵਿਭਾਜਿਤ ਹੈ, ਹਾਲਾਂਕਿ ਮੁਦਰਾਸਫੀਤੀ ਨੇ ਸੇਨ ਵਿੱਚ ਚਲ਼ਣ ਵਾਲ਼ੇ ਸਾਰੇ ਸਿੱਕੇ ਅਤੇ ਬੈਂਕਨੋਟ ਨੂੰ ਚਲਨ ਤੋਂ ਬਾਹਰ ਕਰ ਦਿੱਤੇ ਹਨ। Wikipediaਯੂਰੋ ਬਾਰੇ
ਯੂਰੋ ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 20 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ। ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ 33.2 ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ। ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ 17.5 ਕਰੋੜ ਲੋਕ—ਅਫ਼ਰੀਕਾ ਦੇ 15 ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ। Wikipedia