ਮੁੱਖ ਪੰਨਾRUB / SGD • ਮੁਦਰਾ
add
RUB / SGD
ਪਿਛਲੀ ਸਮਾਪਤੀ
0.013
ਬਜ਼ਾਰ ਦੀਆਂ ਖਬਰਾਂ
ਰੂਸੀ ਰੂਬਲ ਬਾਰੇ
ਰੂਬਲ ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ। Wikipediaਸਿੰਗਾਪੁਰ ਡਾਲਰ ਬਾਰੇ
ਡਾਲਰ ਸਿੰਘਾਪੁਰ ਦੀ ਅਧਿਕਾਰਕ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ 'ਤੇ $ ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਅੱਡ ਦੱਸਣ ਲਈ S$ ਲਿਖਿਆ ਜਾਂਦਾ ਹੈ। ਇੱਕ ਡਾਲਰ ਵਿੱਚ ੧੦੦ ਸੈਂਟ ਹੁੰਦੇ ਹਨ। Wikipedia